Pendjabi-Roumain : Questions courantes
Questions courantes
- ਇਹ ਕੀ ਹੈ?Ce este asta?
- ਇਸਦੀ ਕੀਮਤ ਕੀ ਹੈ?Cât costă?
- ਕੀ ਇਹ ਦੂਰ ਹੈ?E departe?
- ਕੀ ਮੈਂ ਅੰਦਰ ਆ ਸਕਦਾ/ਸਕਦੀ ਹਾਂ?Pot să intru?
- ਕੀ ਹੋਇਆ?Ce s-a întâmplat?
- ਕਿਉਂ ਨਹੀਂ?De ce nu?
- ਕੀ ਤੁਸੀਂ ਪੱਕਾ ਕਹਿ ਰਹੇ ਹੋ?Ești sigur?
- ਤੁਸੀਂ ਕੀ ਚਾਹੁੰਦੇ ਹੋ?Ce vrei?
- ਕਿੰਨੇ?Câte?
- ਕਿਹੜਾ?Care?
- ਕੀ ਇਹ ਖੁੱਲ੍ਹਾ ਹੈ?E deschis?
- ਕੀ ਤੁਹਾਡੇ ਕੋਲ ਇਹ ਹੈ?Aveți asta?
- ਕੀ ਮੈਂ ਇਸਨੂੰ ਅਜ਼ਮਾ ਸਕਦਾ/ਸਕਦੀ ਹਾਂ?Pot să-l încerc?